BMR23 |ਬਲੂ ਮਾਊਂਟ ਅਲਕੇਲਾਈਨ ਆਰ.ਓ. (Punjabi )| Blue Mount Alkaline RO Punjab

  • 7 years ago
ਆਮ ਆਰ.ਓ.ਸਿਰਫ਼ ਟੀ.ਡੀ.ਐੱਸ. ਨਿਯੰਤਰਿਤ ਕਰਦੇ ਹਨ ਜਦਕਿ ਪੀ.ਐੱਚ.‘ਤੇ ਉਨ੍ਹਾਂ ਦਾ ਕੋਈ ਕਾਬੂ ਨਹੀਂ ਹੁੰਦਾ। ਬਲੂ ਮਾਊਂਟ ਦਾ ਅਲਕੇਲਾਈਨ ਆਰ.ਓ.ਸਿਰਫ਼ ਟੀ.ਡੀ.ਐੱਸ. ਨਹੀਂ ਪੀ.ਐੱਚ. ਨੂੰ ਵੀ ਨਿਯੰਤਰਿਤ ਕਰਦਾ ਹੈ। ਇਸਦੇ ਨਾਲ-ਨਾਲ ਇਸਦੀ ਮੰਗ ਵੀ ਬਹੁਤ ਹੈ। ਇਹ ਇਮੁਨਿਟੀ ਕੰਟਰੋਲ ਕਰਦਾ ਹੈ, ਕੈਂਸਰ ਤੋਂ ਦੂਰ ਰੱਖਦਾ, ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਇਹ ਐਸੀਡਿਟੀ ਦੀ ਬਿਮਾਰੀ ਨੂੰ ਤਾਂ ਜਿਵੇਂ ਬਿਲਕੁਲ ਗਾਇਬ ਹੀ ਕਰ ਦਿੰਦਾ ਹੈ।

Recommended